Punjabi books and workbooks are available through Google Classroom for the GNPS students only
ਗੁਰੂਬੋਲੀ
ਗੁਰੂਬੋਲੀ ਪਾਠਕ੍ਰਮ
Gurubolee Curriculum
Gurmukhi ● Punjabi ● Sikh History
● Gurbani
Guru Nanak Punjabi school now has its own YouTube channel with some useful Punjabi Learning resources and a lot more to come.
ਪੰਜਾਬੀ ਵਰਨਮਾਲਾ ਆਓ ਪੰਜਾਬੀ ਵਰਨਮਾਲਾ ਸਿੱਖੀਏ - ਓ - ਲ ਤੱਕ ਦੇ ਅੱਖਰਾਂ ਦਾ ਉਚਾਰਣ ਅਤੇ ਕੁੱਝ ਸਮਾਨ ਜਿਹੀ ਅਵਾਜ਼ ਵਾਲੇ ਅੱਖਰਾਂ ਦਾ ਸਹੀ ਉਚਾਰਣ (Pronunciation of Punjabi Alphabets and main focus on similar sound letters) - ਬਹੁਤ ਹੀ ਵਧੀਆ! ਆਓ ਪੰਜਾਬੀ ਵਰਨਮਾਲਾ ਦੇ ਅੱਖਰਾਂ ਨੂੰ ਪੜਿਏ ਤੇ ਸਿੱਖੀਏ ਹਰ ਅੱਖਰ ਦਾ ਸਹੀ ਉਚਾਰਣ । ਵਿਸ਼ੇਸ਼ ਤੋਰ ਤੇ ਕੁੱਝ ਸਮਾਨ ਜਿਹੀ ਅਵਾਜ਼ ਵਾਲੇ ਅੱਖਰਾਂ ਦਾ ਸਹੀ ਉਚਾਰਣ ਕਿਵੇਂ ਕਰਨਾ ਹੈ ਜਿਵੇਂ ਕਿ “ਛ” ਅਤੇ “ਸ਼'
ਸਵਰ ਅਤੇ ਵਿਅੰਜਨ - ਆਓ ਸਿੱਖੀਏ ਪੰਜਾਬੀ ਵਰਨਮਾਲਾ ਵਿੱਚ ਸਵਰ ਅਤੇ ਵਿਅੰਜਨ (Vowels and Consonants
in Punjabi Alphabets) ਆਓ ਸਿੱਖੀਏ ਪੰਜਾਬੀ ਵਰਨਮਾਲਾ ਦੇ ਕਿਹੜੇ ਅੱਖਰ ਸਵਰ (Vowels) ਹਨ ਅਤੇ ਕਿਹੜੇ ਅੱਖਰ ਵਿਅੰਜਨ (Consonants)
ਆਓ ਸਿੱਖੀਏ 9 ਮਾਤਰਾਵਾਂ ਅਤੇ ਉਨ੍ਹਾਂ ਦੀ ਵਰਤੋਂ (Punjabi Matras and their sound when we use them with Alphabets): ਆਓ ਸਿੱਖੀਏ ਮਾਤਰਾ, ਮਾਤਰਾ ਦਾ ਨਾਂ, ਮਾਤਰਾ ਦੀ ਅਵਾਜ਼ ਅਤੇ ਮਾਤਰਾ ਦੀ ਅੱਖਰ ਨਾਲ ਵਰਤੋਂ - ਬਹੁਤ ਹੀ ਸੋਖੇ ਤਰੀਕੇ ਨਾਲ
Matra : Let us learn Punjabi Matras, Name of Matras, Sound of Punjabi Matra and How to use Punjabi Matra with Punjabi Alphabets to make words - in a very easy way. Kids / am sure you will enjoy learning this.
ਸ਼ਬਦ ਹਿੱਜੇ - ਆਓ ਮਾਤਰਾ ਦੀ ਵਰਤੋ ਕਰਕੇ ਕੁੱਝ ਪੰਜਾਬੀ ਸ਼ਬਦ ਬਣਾਈਏ (Lets Learn some Punjabi
words by using Matra). ਅੱਜ ਅਸੀਂ ਸਿੱਖਾਂਗੇ ਪੰਜਾਬੀ ਸ਼ਬਦ ਲਿਖਣ ਵਿੱਚ ਮਾਤਰਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ । ਆਓ ਲਿਖਿਏ ਕੁਝ ਪੰਜਾਬੀ ਸ਼ਬਦ ਮਾਤਰਾਵਾਂ ਦੇ ਨਾਲ (Lets Write some words with Matra)